Vismadi Poonji: Punjab Ate Punjabi Di Maulikta

Vismadi Poonji: Punjab Ate Punjabi Di Maulikta

Rs.225.00
Product Code: SB326
Availability: In Stock
Viewed 1174 times

Product Description

No of Pages 112. ਵਿਸਮਾਦੀ ਪੂੰਜੀ : ਪੰਜਾਬ ਅਤੇ ਪੰਜਾਬੀ ਦੀ ਮੌਲਿਕਤਾ Writen By: Gurbhagat Singh ਇਸ ਪੁਸਤਕ ਦਾ ਮੰਤਵ ਹੈ ਪੰਜਾਬ ਦੇ ਸਿੱਖ ਵਿਰਸੇ ਨਾਲ ਸੰਬੰਧਿਤ ਵਿਸਮਾਦੀ ਚਿੰਤਨ ਅਤੇ ਅਭਿਆਸ ਨੂੰ ਸਮਕਾਲੀ ਗੌਰਵ ਨਾਲ ਪਛਾਣਨਾ । ਵਿਸਮਾਦੀ ਚਿੰਤਨ ਵਿਚ, ਜਿਸ ਦਾ ਮੂਲ ਸ੍ਰੋਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਵੇਂ “ਇੱਕ ਅਤੇ ਅਨੇਕ” ਜਾਂ ਸਰਬ-ਸਾਂਝੀ ਮਨੁੱਖਤਾ ਅਤੇ ਇਸ ਦੇ ਅਨੇਕ ਕੋਣਾਂ/ਸੱਭਿਆਚਾਰਾਂ ਨੂੰ ਨਜਿੱਠਿਆ ਗਿਆ ਹੈ, ਸਾਡੇ ਅਜੋਕੇ ਗਲੋਬ ਲਈ ਅਜੇ ਵੀ ਮਾਰਗ-ਦਰਸ਼ਕ ਹੈ । ਵਿਸਮਾਦੀ ਚਿੰਤਨ ਨੇ ਵਿਸਮਾਦੀ ਪੂੰਜੀ ਦਾ ਸੰਕਲਪ ਨਾਲ ਸਰਬ-ਪੱਖੀ ਪ੍ਰਫੁੱਲਤਾ (ਵਿਗਾਸ) ਨਾਲ ਸੁਜੀਵਿਤ ਰਾਜਨੀਤੀ, ਆਰਥਿਕਤਾ ਅਤੇ ਸਮਾਜਿਕ ਸੰਗਠਨਾਂ ਨੂੰ ਨਵੇਂ ਸਿਰਿਉਂ ਉਸਾਰਨ ਦੀ ਆਸ ਬੱਝਦੀ ਹੈ

Write a review

Please login or register to review
Track Order